ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਨੇ ਜਾਤੀ ਲੀਹਾਂ ਦੇ ਅਧਾਰ ‘ਤੇ ਮੁੱਖ ਮੰਤਰੀ ਦਾ ਐਲਾਨ ਕਰਕੇ ਵੱਡੀ ਗਲਤੀ ਕਿਹਾ

ਚੰਨੀ ਨੂੰ ਅਯੋਗ ਐਲਾਨਿਆ, ‘ਮੰਸੂਖ਼’ ਕੀਤੇ ਸਿੱਧੂ ਤੋਂ ਜਲਦ ਹੀ ਕਿਸੇ ਅਣਹੋਣੀ ਦੀ ਚੇਤਾਵਨੀ ਪਟਿਆਲੇ ਦੇ ਲੋਕਾਂ ਨੂੰ ‘ਵਿਨਾਸ਼’ ਨੂੰ ਨਹੀਂ ‘ਵਿਕਾਸ’ ਦੇ ਆਧਾਰ ਤੇ ਵੋਟ ਦੇਣ ਦੀ ਕੀਤੀ ਅਪੀਲ, ਝੂਠੇ ਦਾਅਵਿਆਂ ਅਤੇ ਵਾਅਦਿਆਂ ਤੋਂ ਬਚਣ ਲਈ ਕਿਹਾ ਪਟਿਆਲਾ, 8 ਫਰਵਰੀ। ਪੰਜਾਬ ਲੋਕ ਕਾਂਗਰਸ (ਪੀਐਲਸੀ) ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਕਾਂਗਰਸ … Continue reading ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਨੇ ਜਾਤੀ ਲੀਹਾਂ ਦੇ ਅਧਾਰ ‘ਤੇ ਮੁੱਖ ਮੰਤਰੀ ਦਾ ਐਲਾਨ ਕਰਕੇ ਵੱਡੀ ਗਲਤੀ ਕਿਹਾ